Loading...

Saturday

ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥

ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ
With my tongue, I chant the Lord's Name; with my ears, I listen to the Ambrosial Word of His Shabad.

ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਬ੍ਰਹਮਣਹ
Nanak is forever a sacrifice to those who meditate on the Supreme Lord God. ||1||

ਹਭਿ ਕੂੜਾਵੇ ਕੰਮ ਇਕਸੁ ਸਾਈ ਬਾਹਰੇ
All concerns are false, except those of the One Lord.

ਨਾਨਕ ਸੇਈ ਧੰਨੁ ਜਿਨਾ ਪਿਰਹੜੀ ਸਚ ਸਿਉ ਪਉੜੀ
O Nanak, blessed are those, who are in love with their True Lord. ||2||Pauree:

ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ
I am forever a sacrifice to those who listen to the sermon of the Lord.

ਪੂਰੇ ਤੇ ਪਰਧਾਨ ਨਿਵਾਵਹਿ ਪਰ੍ਭ ਮਥਾ
Those who bow their heads before God are perfect and distinguished.

ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ
Those hands, which write the Praises of the infinite Lord are beautiful.

ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ
Those feet which walk on God's Path are pure and holy.

ਸੰਤਾਂ ਸੰਗਿ ਉਧਾਰੁ ਸਗਲਾ ਦੁਖੁ ਲਥਾ ੧੪ ਸਲੋਕੁ
In the Society of the Saints, they are emancipated; all their sorrows depart. ||14||Shalok:


Listen katha,ਕਥਾ

Listen Hukamnama

No comments:

Post a Comment

Live Kirtan From Darbar Sahib,Amritsar

ਸਤਿਕਾਰ ਦਾ ਪੱਖ ਅਤੇ ਸਿੱਖ ਰਹਿਤ ਮਰਿਆਦਾ-“ਗੁਰੂ ਗ੍ਰੰਥ ਸਾਹਿਬ”
ਸਾਰੇ ਸੰਸਾਰ ਦੇ ਇਕੋ ਇੱਕ ਗੁਰੂ ਹਨ ਅਤੇ ਸਤਿਕਾਰ ਦਾ ਜ਼ਰੂਰੀ ਪੱਖ ਹੈ ਕਿ ਜਿਸ ਸਮੇਂ ਵੀ ਬੀੜ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇ ਤਾਂ ਪਹਿਲਾਂ ਇੱਕ ਸ਼ਬਦ ਹੁਕਮਨਾਮੇ ਵਜੋਂ ਅਵੱਸ਼ ਪੜਿਆ ਜਾਵੇ। ਉਸਦੇ ਲਈ ਸਿੱਖ ਰਹਿਤ ਮਰਿਆਦਾ ਪੰਨਾ ੧੪ (ਹ) `ਤੇ ‘ਹੁਕਮਨਾਮਾ’ ਦੇ ਸਿਰਲੇਖ ਹੇਠ ਸੇਧ ਦਿੱਤੀ ਗਈ ਹੈ: “ਹੁਕਮ ਲੈਣ ਲੱਗਿਆਂ ਖੱਬੇ ਪੰਨੇ ਦੇ ਉਤਲੇ ਪਾਸਿੳ ਪਹਿਲਾ ਸ਼ਬਦ ਜੋ ਜਾਰੀ ਹੈ, ਮੁੱਢ ਤੋਂ ਪੜ੍ਹਨਾ ਚਾਹੀਏ ਜੋ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੰਦਾ ਹੈ ਤਾਂ ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੇ। ਜੇ ਵਾਰ ਹੋਵੇ ਤਾਂ ਪਉੜੀ ਦੇ ਸਾਰੇ ਸਲੋਕ ਤੇ ਪਉੜੀ ਪੜ੍ਹਨੀ ਚਾਹੀਏ। ਸ਼ਬਦ ਦੇ ਅੰਤ ਵਿੱਚ ਜਿਥੇ ‘ਨਾਨਕ’ ਨਾਮ ਆ ਜਾਵੇ, ਉਸ ਤੁਕ ਤੇ ਭੋਗ ਪਾਇਆ ਜਾਵੇ”

FoxyTunes for Your Browser

Do you listen to Shabad Kirtan while surfing the Web? FoxyTunes lets you control almost any media player and find lyrics, covers, videos, bios and much more with a click right from your browser.

Works with:First link Second link Third link Firefox Internet Explorer

Get FoxyTunes